Begin typing your search above and press return to search.

ਹੜ੍ਹ ਦੌਰਾਨ ਆਪਣੀ ਫ਼ਸਲ ਵੇਖਣ ਗਏ ਗੱਭਰੂ ਦੀ ਗਈ ਜਾਨ

ਫਿਰੋਜ਼ਪੁਰ : ਸਤਲੁਜ ਦਰਿਆ 'ਚ ਡੁੱਬਣ ਕਾਰਨ 18 ਸਾਲਾ ਨੌਜੁਆਨ ਦੀ ਮੌਤ ਹੋ ਜਾਣ ਕੀ ਜਾਣਕਾਰੀ ਮਿਲੀ ਹੈ। ਅਸਲ ਵਿਚ ਨੌਜਵਾਨ ਦਰਿਆ ਕੰਢੇ ਖੜ੍ਹ ਕੇ ਆਪਣੀ ਫ਼ਸਲ ਵੇਖ ਰਿਹਾ ਸੀ ਕਿ ਅਚਾਨਕ ਮਿੱਟੀ ਖਿਸਕਣ ਕਾਰਨ ਉਹ ਤੇਜ਼ ਵਹਾਅ ’ਚ ਵਹਿ ਗਿਆ । ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ।

X

Editor (BS)By : Editor (BS)

  |  2 Aug 2023 9:14 AM IST

  • whatsapp
  • Telegram

ਫਿਰੋਜ਼ਪੁਰ : ਸਤਲੁਜ ਦਰਿਆ 'ਚ ਡੁੱਬਣ ਕਾਰਨ 18 ਸਾਲਾ ਨੌਜੁਆਨ ਦੀ ਮੌਤ ਹੋ ਜਾਣ ਕੀ ਜਾਣਕਾਰੀ ਮਿਲੀ ਹੈ। ਅਸਲ ਵਿਚ ਨੌਜਵਾਨ ਦਰਿਆ ਕੰਢੇ ਖੜ੍ਹ ਕੇ ਆਪਣੀ ਫ਼ਸਲ ਵੇਖ ਰਿਹਾ ਸੀ ਕਿ ਅਚਾਨਕ ਮਿੱਟੀ ਖਿਸਕਣ ਕਾਰਨ ਉਹ ਤੇਜ਼ ਵਹਾਅ ’ਚ ਵਹਿ ਗਿਆ । ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਵਜੋਂ ਹੋਈ ਹੈ।

Next Story
ਤਾਜ਼ਾ ਖਬਰਾਂ
Share it