Begin typing your search above and press return to search.
ਹਾਲੀਵੁਡ ਐਕਟਰ ਅਲ ਪਚੀਨੋ 83 ਸਾਲ ਦੀ ਉਮਰ ਵਿਚ ਬਣਨਗੇ ਪਿਤਾ
ਨਵੀਂ ਦਿੱਲੀ, 7 ਜੂਨ, ਹ.ਬ. : ਹਾਲੀਵੁਡ ਐਕਟਰ ਅਲ ਪਚੀਨੋ 83 ਸਾਲ ਦੀ ਉਮਰ ਵਿਚ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ 29 ਸਾਲਾ ਗਰਲਫਰੈਂਡ ਨੂਰ 8 ਮਹੀਨੇ ਦੀ ਗਰਭਵਤੀ ਹੈ। ਪਿਤਾ ਬਣਨ ਵਾਲੀ ਖ਼ਬਰਾਂ ’ਤੇ ਅਲ ਪਚੀਨੋ ਨੇ ਪਹਿਲੀ ਵਾਰ ਰਿਐਕਸ਼ਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਸਪੈਸ਼ਲ ਮੋਮੈਂਟ ਹੈ। ਐਕਟਰ ਮੁਤਾਬਕ ਉਹ […]
By : Editor (BS)
ਨਵੀਂ ਦਿੱਲੀ, 7 ਜੂਨ, ਹ.ਬ. : ਹਾਲੀਵੁਡ ਐਕਟਰ ਅਲ ਪਚੀਨੋ 83 ਸਾਲ ਦੀ ਉਮਰ ਵਿਚ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ 29 ਸਾਲਾ ਗਰਲਫਰੈਂਡ ਨੂਰ 8 ਮਹੀਨੇ ਦੀ ਗਰਭਵਤੀ ਹੈ। ਪਿਤਾ ਬਣਨ ਵਾਲੀ ਖ਼ਬਰਾਂ ’ਤੇ ਅਲ ਪਚੀਨੋ ਨੇ ਪਹਿਲੀ ਵਾਰ ਰਿਐਕਸ਼ਨ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਲਈ ਸਪੈਸ਼ਲ ਮੋਮੈਂਟ ਹੈ। ਐਕਟਰ ਮੁਤਾਬਕ ਉਹ ਕਈ ਬੱਚਿਆਂ ਦਾ ਪਿਤਾ ਹੈ, ਲੇਕਿਨ ਇਹ ਬੱਚਾ ਉਨ੍ਹਾਂ ਦੇ ਲਈ ਕਾਫੀ ਸਪੈਸ਼ਲ ਟਾਈਮ ’ਤੇ ਆ ਰਿਹਾ ਹੈ।
Next Story