Begin typing your search above and press return to search.

ਸੰਤ ਸ਼ਿਕਾਗੋ ਵਾਲਿਆਂ ਵਲੋਂ ਪੁਸਤਕ ‘ਹਰੀਮੰਦਰ ਪ੍ਰੀਕਰਮਾ’ਲੋਕ ਅਰਪਣ

ਬੀਤੇ ਦਿਨੀਂ ਸੰਤ ਦਿਲਜੀਤ ਸਿੰਘ ਸ਼ਿਕਾਗੋ ਵਾਲਿਆ ਵਲੋਂ ਲਿਖੀ ਪੁਸਤਕ ‘ਹਰੀਮੰਦਰ ਪ੍ਰੀਕਰਮਾ’ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਮੁੱਖ ਸ਼ਖਸ਼ੀਅਤਾਂ ਦੀ ਹਾਜ਼ਰੀ ਵਿਚ ਲੋਕ ਅਰਪਨ ਕੀਤੀ ਗਈ।ਉਪਰੋਕਤ ਤਸਵੀਰ ਵਿਚ ਇਸ ਮੌਕੇ ਤੇ ਸੰਤ ਗੁਰਦੇਵ ਸਿੰਘ ਕੁੱਲੀ ਵਾਲੇ, ਗਿਆਨੀ ਦਿਲਬਾਗ ਸਿੰਘ, ਗਿਆਨੀ ਸੁਲਤਾਨ ਸਿੰਘ ਜੀ, ਗਿਆਨੀ ਰਘਬੀਰ ਸਿੰਘ ਜੀ, ਗਿਆਨੀ ਦਿਲਜੀਤ ਸਿੰਘ ਸ਼ਿਕਾਗੋ ਵਾਲੇ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਮਲਕੀਤ […]

ਸੰਤ ਸ਼ਿਕਾਗੋ ਵਾਲਿਆਂ ਵਲੋਂ ਪੁਸਤਕ ‘ਹਰੀਮੰਦਰ ਪ੍ਰੀਕਰਮਾ’ਲੋਕ ਅਰਪਣ

Hamdard Tv AdminBy : Hamdard Tv Admin

  |  13 Feb 2024 2:22 PM GMT

  • whatsapp
  • Telegram

ਬੀਤੇ ਦਿਨੀਂ ਸੰਤ ਦਿਲਜੀਤ ਸਿੰਘ ਸ਼ਿਕਾਗੋ ਵਾਲਿਆ ਵਲੋਂ ਲਿਖੀ ਪੁਸਤਕ ‘ਹਰੀਮੰਦਰ ਪ੍ਰੀਕਰਮਾ’ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪ੍ਰਮੁੱਖ ਸ਼ਖਸ਼ੀਅਤਾਂ ਦੀ ਹਾਜ਼ਰੀ ਵਿਚ ਲੋਕ ਅਰਪਨ ਕੀਤੀ ਗਈ।ਉਪਰੋਕਤ ਤਸਵੀਰ ਵਿਚ ਇਸ ਮੌਕੇ ਤੇ ਸੰਤ ਗੁਰਦੇਵ ਸਿੰਘ ਕੁੱਲੀ ਵਾਲੇ, ਗਿਆਨੀ ਦਿਲਬਾਗ ਸਿੰਘ, ਗਿਆਨੀ ਸੁਲਤਾਨ ਸਿੰਘ ਜੀ, ਗਿਆਨੀ ਰਘਬੀਰ ਸਿੰਘ ਜੀ, ਗਿਆਨੀ ਦਿਲਜੀਤ ਸਿੰਘ ਸ਼ਿਕਾਗੋ ਵਾਲੇ, ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਮਲਕੀਤ ਸਿੰਘ ਜੀ ਵਿਖਾਈ ਦੇ ਰਹੇ ਹਨ।ਇਸ ਪੁਸਤਕ ਵਿਚ ਸਾਰੇ ਹੀ ਅਸਥਾਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਲਈ ਇਹ ਅਤੀ ਲਾਭਦਾਇਕ ਹੋਵੇਗੀ।ਇਸ ਪੁਸਤਕ ਵਿਚ 22 ਕਵਿਤਾਵਾਂ ਹਨ ਅਤੇ ਕੀਮਤ ਭੇਟਾਂ ਰਹਿਤ ਹੈ।

Next Story
ਤਾਜ਼ਾ ਖਬਰਾਂ
Share it