ਸੰਜੇ ਦੱਤ ਨੂੰ ਲੈ ਕੇ ’ਖਲਨਾਇਕ-2’ ਬਣਾਉਣਗੇ ਸੁਭਾਸ਼ ਘਈ
ਮੁੰਬਈ, 23 ਅਗਸਤ (ਸ਼ੇਖਰ) : ਬਾਲੀਵੁੱਡ ਐਕਟਰ ਸੰਜੇ ਦੱਤ ਦੀ ਜ਼ਿੰਦਗੀ ਦੀ ਅਜਿਹੀ ਫਿਲਮ ਜਿਸ ਨੇ ਸੰਜੇ ਦੱਤ ਦੀ ਜ਼ਿੰਦਗੀ ਹੀ ਬਦਲ ਦਿੱਤੀ ਸੀ ਜੀ ਹਾਂ ਗੱਲ ਕਰ ਰਹੇ ਹਾਂ ਫਿਲਮ ’ਖਲਨਾਇਕ’ ਦੀ ਜਿਸ ਦੇ ਵਿੱਚ ਸੰਜੇ ਦੱਤ ਵੱਲੋਂ ਨਿਭਾਇਆ ਗਿਆ ਬੱਲੂ ਬਲਰਾਮ ਪ੍ਰਸਾਦ ਦਾ ਕਿਰਦਾਰ ਸਾਰਿਆਂ ਦੇ ਦਿਲਾਂ ਵਿੱਚ ਵੱਸ ਗਿਆ ਸੀ। ਇੱਕ ਅਜਿਹਾ […]
By : Editor (BS)
ਮੁੰਬਈ, 23 ਅਗਸਤ (ਸ਼ੇਖਰ) : ਬਾਲੀਵੁੱਡ ਐਕਟਰ ਸੰਜੇ ਦੱਤ ਦੀ ਜ਼ਿੰਦਗੀ ਦੀ ਅਜਿਹੀ ਫਿਲਮ ਜਿਸ ਨੇ ਸੰਜੇ ਦੱਤ ਦੀ ਜ਼ਿੰਦਗੀ ਹੀ ਬਦਲ ਦਿੱਤੀ ਸੀ ਜੀ ਹਾਂ ਗੱਲ ਕਰ ਰਹੇ ਹਾਂ ਫਿਲਮ ’ਖਲਨਾਇਕ’ ਦੀ ਜਿਸ ਦੇ ਵਿੱਚ ਸੰਜੇ ਦੱਤ ਵੱਲੋਂ ਨਿਭਾਇਆ ਗਿਆ ਬੱਲੂ ਬਲਰਾਮ ਪ੍ਰਸਾਦ ਦਾ ਕਿਰਦਾਰ ਸਾਰਿਆਂ ਦੇ ਦਿਲਾਂ ਵਿੱਚ ਵੱਸ ਗਿਆ ਸੀ। ਇੱਕ ਅਜਿਹਾ ਖਲਨਾਇਕ ਜਿਸ ਨੂੰ ਸਾਰੇ ਪਸੰਦ ਕਰਨ ਲੱਗ ਗਏ ਸੀ। ਤੁਹਾਨੂੰ ਇਹ ਜਾਣਕੇ ਖੁਸ਼ੀ ਹਵੇਗੀ ਕਿ ਹੁਣ ਤਾਰਾ ਸਿੰਘ ਤੋਂ ਬਾਅਦ ਬੱਲੂ ਬਲਰਾਮ ਯਾਨੀ ਕਿ ਖਲਨਾਇਕ ਦੇ ਵੀ ਮੁੜ ਵੱਡੇ ਪਦਰਦੇ ਉੱਪਰ ਆਉਣ ਦਾ ਐਲਾਨ ਹੋ ਗਿਆ ਹੈ। ਜੀ ਹਾਂ ਇਹ ਐਲਾਨ ਖਲਨਾਇਕ ਫਿਲਮ ਦੇ ਡਾਇਰੈਕਟਰ ਸੁਭਾਸ਼ ਘਈ ਨੇ ਖੁਦ ਕੀਤਾ ਹੈ।