Begin typing your search above and press return to search.

ਰੂਸ ਵਲੋਂ ਯੂਕਰੇਨ ਦੀ ਰਿਹਾਇਸ਼ੀ ਇਮਾਰਤ 'ਤੇ ਹਮਲਾ

ਕੀਵ : ਰੂਸ ਅਤੇ ਯੂਕਰੇਨ ਦੀ ਜੰਗ ਹਾਲ ਦੀ ਘੜੀ ਜਾਰੀ ਹੈ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਰੂਸ ਵੱਲੋਂ ਯੂਕਰੇਨ ਦੇ ਕ੍ਰੀਵੀ ਰੀਹ ਸ਼ਹਿਰ ਦੀ ਇਕ ਰਿਹਾਇਸ਼ੀ ਇਮਾਰਤ ’ਤੇ ਮਿਜ਼ਾਈਲਾਂ ਰਾਹੀਂ ਕੀਤੇ ਹਮਲੇ ਕੀਤੇ ਗਏ ਹਨ ਜਿਸ ਵਿਚ 6 ਜਣਿਆਂ ਦੀ ਮੌਤ ਹੋ ਗਈ। ਮੰਤਰੀ ਇਹੋਰ ਕਲਾਈਮੈਂਕੋ ਨੇ ਦੱਸਿਆ ਕਿ ਇੱਕ ਮਿਜ਼ਾਈਲ ਨੇ ਰਿਹਾਇਸ਼ੀ ਇਮਾਰਤ […]

ਰੂਸ ਵਲੋਂ ਯੂਕਰੇਨ ਦੀ ਰਿਹਾਇਸ਼ੀ ਇਮਾਰਤ ਤੇ ਹਮਲਾ
X

Editor (BS)By : Editor (BS)

  |  1 Aug 2023 6:27 AM IST

  • whatsapp
  • Telegram

ਕੀਵ : ਰੂਸ ਅਤੇ ਯੂਕਰੇਨ ਦੀ ਜੰਗ ਹਾਲ ਦੀ ਘੜੀ ਜਾਰੀ ਹੈ। ਹੁਣ ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਰੂਸ ਵੱਲੋਂ ਯੂਕਰੇਨ ਦੇ ਕ੍ਰੀਵੀ ਰੀਹ ਸ਼ਹਿਰ ਦੀ ਇਕ ਰਿਹਾਇਸ਼ੀ ਇਮਾਰਤ ’ਤੇ ਮਿਜ਼ਾਈਲਾਂ ਰਾਹੀਂ ਕੀਤੇ ਹਮਲੇ ਕੀਤੇ ਗਏ ਹਨ ਜਿਸ ਵਿਚ 6 ਜਣਿਆਂ ਦੀ ਮੌਤ ਹੋ ਗਈ। ਮੰਤਰੀ ਇਹੋਰ ਕਲਾਈਮੈਂਕੋ ਨੇ ਦੱਸਿਆ ਕਿ ਇੱਕ ਮਿਜ਼ਾਈਲ ਨੇ ਰਿਹਾਇਸ਼ੀ ਇਮਾਰਤ ਦੀ ਚੌਥੀ ਤੇ ਨੌਵੀਂ ਮੰਜ਼ਿਲ ਦੇ ਇੱਕ ਹਿੱਸੇ ਨੂੰ ਨੁਕਸਾਨ ਪਹੁੰਚਾਇਆ। ਮਰਨ ਵਾਲਿਆਂ ਤੋਂ ਇਲਾਵਾ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਵੀ ਜਾਣਕਾਰੀ ਮਿਲੀ ਹੈ।

Next Story
ਤਾਜ਼ਾ ਖਬਰਾਂ
Share it