Begin typing your search above and press return to search.

ਪੰਜਾਬੀਆਂ ਦੀ ਮਦਦ ਲਈ ਅੱਗੇ ਆਏ ਅਮਰੀਕੀ ਸਿੱਖ

ਹੜ੍ਹ ਪੀੜਤਾਂ ਨੂੰ ਸਿੱਖ ਆਫ਼ ਅਮਰੀਕਾ ਨੇ ਵੰਡਿਆ ਰਾਸ਼ਨ ਵਾਸ਼ਿੰਗਟਨ, 16 ਜੁਲਾਈ (ਰਾਜ ਗੋਗਨਾ) : ਮੌਜੂਦਾ ਸਮੇਂ ਹੜ੍ਹਾਂ ਨਾਲ ਜੂਝ ਰਹੇ ਪੰਜਾਬੀਆਂ ਦੀ ਮਦਦ ਲਈ ਅਮਰੀਕੀ ਸਿੱਖ ਅੱਗੇ ਆ ਗਏ। ਇਸੇ ਦੇ ਚਲਦਿਆਂ ਸਿੱਖ ਆਫ਼ ਅਮਰੀਕਾ ਸੰਸਥਾ ਵੱਲੋਂ ਮੋਹਾਲੀ, ਡੇਰਾਬੱਸੀ, ਫਿਰੋਜ਼ਪੁਰ ਤੇ ਬਿਆਸ ਸਣੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਸ਼ਨ ਵੰਡਿਆ ਗਿਆ।

Editor (BS)By : Editor (BS)

  |  16 July 2023 5:35 AM GMT

  • whatsapp
  • Telegram

ਹੜ੍ਹ ਪੀੜਤਾਂ ਨੂੰ ਸਿੱਖ ਆਫ਼ ਅਮਰੀਕਾ ਨੇ ਵੰਡਿਆ ਰਾਸ਼ਨ

ਵਾਸ਼ਿੰਗਟਨ, 16 ਜੁਲਾਈ (ਰਾਜ ਗੋਗਨਾ) :
ਮੌਜੂਦਾ ਸਮੇਂ ਹੜ੍ਹਾਂ ਨਾਲ ਜੂਝ ਰਹੇ ਪੰਜਾਬੀਆਂ ਦੀ ਮਦਦ ਲਈ ਅਮਰੀਕੀ ਸਿੱਖ ਅੱਗੇ ਆ ਗਏ। ਇਸੇ ਦੇ ਚਲਦਿਆਂ ਸਿੱਖ ਆਫ਼ ਅਮਰੀਕਾ ਸੰਸਥਾ ਵੱਲੋਂ ਮੋਹਾਲੀ, ਡੇਰਾਬੱਸੀ, ਫਿਰੋਜ਼ਪੁਰ ਤੇ ਬਿਆਸ ਸਣੇ ਹੋਰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਰਾਸ਼ਨ ਵੰਡਿਆ ਗਿਆ।

Next Story
ਤਾਜ਼ਾ ਖਬਰਾਂ
Share it