Begin typing your search above and press return to search.
ਪ੍ਰਭ ਆਸਰਾ ਦਾ ਕੱਟਿਆ ਗਿਆ ਬਿਜਲੀ ਕੁਨੈਕਸ਼ਨ ਜੋੜਿਆ
ਕੁਰਾਲੀ, 30 ਅਪੈ੍ਰਲ, ਨਿਰਮਲ : ਬੇਸਹਾਰਾ , ਮੰਦਬੁੱਧੀ ਅਤੇ ਅੰਗਹੀਣਾਂ ਦੀ ਸੇਵਾ ਕਰ ਰਹੀ ਸੰਸਥਾ ਪ੍ਰਭ ਆਸਰਾ ਦਾ ਬਿਜਲੀ ਕੁਨੈਕਸ਼ਨ ਜੋੜ ਦਿੱਤਾ ਗਿਆ। ਕਈ ਮਹੀਨੇ ਬਾਅਦ ਬਿਜਲੀ ਕੁਨੈਕਸ਼ਨ ਬਹਾਲ ਹੋਣ ਨਾਲ ਪ੍ਰਭ ਆਸਰਾ ਵਿਚ ਰਹਿਣ ਵਾਲੇ ਸੈਂਕੜੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਦੇ ਕਰੀਬ 95 ਲੱਖ ਦੇ ਬਿਜਲੀ ਬਿਲ ਦਾ […]
By : Editor Editor
ਕੁਰਾਲੀ, 30 ਅਪੈ੍ਰਲ, ਨਿਰਮਲ : ਬੇਸਹਾਰਾ , ਮੰਦਬੁੱਧੀ ਅਤੇ ਅੰਗਹੀਣਾਂ ਦੀ ਸੇਵਾ ਕਰ ਰਹੀ ਸੰਸਥਾ ਪ੍ਰਭ ਆਸਰਾ ਦਾ ਬਿਜਲੀ ਕੁਨੈਕਸ਼ਨ ਜੋੜ ਦਿੱਤਾ ਗਿਆ। ਕਈ ਮਹੀਨੇ ਬਾਅਦ ਬਿਜਲੀ ਕੁਨੈਕਸ਼ਨ ਬਹਾਲ ਹੋਣ ਨਾਲ ਪ੍ਰਭ ਆਸਰਾ ਵਿਚ ਰਹਿਣ ਵਾਲੇ ਸੈਂਕੜੇ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਦੇ ਕਰੀਬ 95 ਲੱਖ ਦੇ ਬਿਜਲੀ ਬਿਲ ਦਾ ਬਕਾਇਆ ਕੱਢਦੇ ਹੋਏ ਪਾਵਰਕਾਮ ਨੇ ਅਚਾਨਕ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਸੀ।
Next Story