Begin typing your search above and press return to search.

ਪੀਐਮ ਮੋਦੀ ਵੱਲੋਂ ਉੱਘੇ ਅਮਰੀਕੀ ਸਿੱਖ ਕਾਰੋਬਾਰੀ ਨੂੰ ਭਾਰਤ ਆਉਣ ਦਾ ਸੱਦਾ

ਦਰਸ਼ਨ ਸਿੰਘ ਧਾਲੀਵਾਲ ਨੇ ਪੀਐਮ ਕੋਲ ਚੁੱਕਿਆ ਸਿੱਖ ਭਾਈਚਾਰੇ ਦਾ ਮੁੱਦਾ ਚੰਡੀਗੜ੍ਹ, 26 ਜੂਨ (ਸ਼ਾਹ) : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵਾਈਟ ਹਾਊਸ ਵਿਚ ਰੱਖੀ ਗਈ ਡਿਨਰ ਪਾਰਟੀ ਦੌਰਾਨ ਭਾਵੇਂ 400 ਦੇ ਕਰੀਬ ਖ਼ਾਸ ਮਹਿਮਾਨ ਪਹੁੰਚੇ ਹੋਏ ਸਨ ਪਰ ਇਨ੍ਹਾਂ ਹਸਤੀਆਂ ਵਿਚੋਂ ਇਕ ਅਮਰੀਕਾ ਦੇ ਉੱਘੇ ਸਿੱਖ ਕਾਰੋਬਾਰੀ […]

ਪੀਐਮ ਮੋਦੀ ਵੱਲੋਂ ਉੱਘੇ ਅਮਰੀਕੀ ਸਿੱਖ ਕਾਰੋਬਾਰੀ ਨੂੰ ਭਾਰਤ ਆਉਣ ਦਾ ਸੱਦਾ
X

Editor (BS)By : Editor (BS)

  |  26 Jun 2023 8:23 AM GMT

  • whatsapp
  • Telegram

ਦਰਸ਼ਨ ਸਿੰਘ ਧਾਲੀਵਾਲ ਨੇ ਪੀਐਮ ਕੋਲ ਚੁੱਕਿਆ ਸਿੱਖ ਭਾਈਚਾਰੇ ਦਾ ਮੁੱਦਾ
ਚੰਡੀਗੜ੍ਹ, 26 ਜੂਨ (ਸ਼ਾਹ) : ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਵਾਈਟ ਹਾਊਸ ਵਿਚ ਰੱਖੀ ਗਈ ਡਿਨਰ ਪਾਰਟੀ ਦੌਰਾਨ ਭਾਵੇਂ 400 ਦੇ ਕਰੀਬ ਖ਼ਾਸ ਮਹਿਮਾਨ ਪਹੁੰਚੇ ਹੋਏ ਸਨ ਪਰ ਇਨ੍ਹਾਂ ਹਸਤੀਆਂ ਵਿਚੋਂ ਇਕ ਅਮਰੀਕਾ ਦੇ ਉੱਘੇ ਸਿੱਖ ਕਾਰੋਬਾਰੀ ਦਰਸ਼ਨ ਸਿੰਘ ਧਾਲੀਵਾਲ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਸ਼ੇਸ਼ ਸਮਾਂ ਕੱਢ ਕੇ ਮੁਲਾਕਾਤ ਕੀਤੀ ਗਈ। ਇਹ ਮੁਲਾਕਾਤ ਇੰਨੇ ਸੁਖਾਵੇਂ ਮਾਹੌਲ ਵਿਚ ਹੋਈ ਕਿ ਧਾਲੀਵਾਲ ਸਾਬ੍ਹ ਨੇ ਬਿਨਾਂ ਦੇਰ ਕੀਤੇ ਸਿੱਖ ਕੌਮ ਦੀਆਂ ਕੁੱਝ ਅਹਿਮ ਮੰਗਾਂ ਵੀ ਪੀਐਮ ਸਾਬ੍ਹ ਦੇ ਸਾਹਮਣੇ ਰੱਖ ਦਿੱਤੀਆਂ, ਜਿਨ੍ਹਾਂ ਨੂੰ ਸੁਣਨ ਮਗਰੋਂ ਪੀਐਮ ਮੋਦੀ ਵੱਲੋਂ ਦਰਸ਼ਨ ਧਾਲੀਵਾਲ ਨੂੰ ਜਲਦ ਦਿੱਲੀ ਆਉਣ ਦਾ ਸੱਦਾ ਦੇ ਦਿੱਤਾ।

Next Story
ਤਾਜ਼ਾ ਖਬਰਾਂ
Share it