Begin typing your search above and press return to search.
‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਸੀਰੀਅਲ ਵਿਚ ਰੋਲ ਦਿਵਾਉਣ ਦੇ ਨਾਂ ’ਤੇ ਮਾਡਲ ਨਾਲ ਲੱਖਾਂ ਰੁਪਏ ਦੀ ਠੱਗੀ
ਸੋਨੀਪਤ, 1 ਨਵੰਬਰ, ਨਿਰਮਲ : ਸੋਨੀਪਤ ਦੀ ਰਹਿਣ ਵਾਲੀ ਮਾਡਲ ਲਕਸ਼ਮੀ ਸ਼ਰਮਾ ਨਾਲ 18 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਹੋਈ ਹੈ। ਮਾਡਲ ਦੀ ਧੀ ਨੂੰ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਇੱਕ ਬੱਚੇ ਦਾ ਰੋਲ ਨਿਭਾਉਣ ਦਾ ਮੌਕਾ ਦੇਣ ਲਈ ਝਾਂਸਾ ਦਿੱਤਾ ਗਿਆ ਸੀ। ਬਾਅਦ ’ਚ ਬਹਾਨਾ ਬਣਾ ਕੇ ਉਸ ਤੋਂ ਪੈਸੇ ਹੜੱਪ […]

By : Editor Editor
ਸੋਨੀਪਤ, 1 ਨਵੰਬਰ, ਨਿਰਮਲ : ਸੋਨੀਪਤ ਦੀ ਰਹਿਣ ਵਾਲੀ ਮਾਡਲ ਲਕਸ਼ਮੀ ਸ਼ਰਮਾ ਨਾਲ 18 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਹੋਈ ਹੈ। ਮਾਡਲ ਦੀ ਧੀ ਨੂੰ ਸੀਰੀਅਲ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਵਿੱਚ ਇੱਕ ਬੱਚੇ ਦਾ ਰੋਲ ਨਿਭਾਉਣ ਦਾ ਮੌਕਾ ਦੇਣ ਲਈ ਝਾਂਸਾ ਦਿੱਤਾ ਗਿਆ ਸੀ। ਬਾਅਦ ’ਚ ਬਹਾਨਾ ਬਣਾ ਕੇ ਉਸ ਤੋਂ ਪੈਸੇ ਹੜੱਪ ਲਏ। ਇਸ ਦੌਰਾਨ ਬੇਟੀ ਨੂੰ ਗੋਰਖਾ ਫਿਲਮ ’ਚ ਮੀਰਾ ਦਾ ਕਿਰਦਾਰ ਵੀ ਆਫਰ ਕੀਤਾ ਗਿਆ ਸੀ। ਪੁਲਸ ਨੇ ਸਾਈਬਰ ਥਾਣੇ ’ਚ ਔਰਤ ਸਮੇਤ 4 ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
Next Story


