Begin typing your search above and press return to search.

ਟੋਰਾਂਟੋ ਪੁਲਿਸ ਵੱਲੋਂ 90 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ

ਟੋਰਾਂਟੋ,18 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਸ਼ਾ ਤਸਕਰਾਂ ਦੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਟੋਰਾਂਟੋ ਪੁਲਿਸ ਵੱਲੋਂ 90 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਦੇ ਇਤਿਹਾਸ ਵਿਚ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ ਜਿਸ ਵਿਚ 551 ਕਿਲੋ ਕੋਕੀਨ ਅਤੇ 441 ਕਿਲੋ ਕ੍ਰਿਸਟਲ ਮੈਥਮਫੈਟਾਮਿਨ […]

ਟੋਰਾਂਟੋ ਪੁਲਿਸ ਵੱਲੋਂ 90 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ
X

Editor EditorBy : Editor Editor

  |  18 Nov 2023 5:58 AM IST

  • whatsapp
  • Telegram

ਟੋਰਾਂਟੋ,18 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਸ਼ਾ ਤਸਕਰਾਂ ਦੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਟੋਰਾਂਟੋ ਪੁਲਿਸ ਵੱਲੋਂ 90 ਮਿਲੀਅਨ ਡਾਲਰ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਦੇ ਇਤਿਹਾਸ ਵਿਚ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਬਰਾਮਦਗੀ ਹੈ ਜਿਸ ਵਿਚ 551 ਕਿਲੋ ਕੋਕੀਨ ਅਤੇ 441 ਕਿਲੋ ਕ੍ਰਿਸਟਲ ਮੈਥਮਫੈਟਾਮਿਨ ਸ਼ਾਮਲ ਹਨ ਅਤੇ ਇਨ੍ਹਾਂ ਨੂੰ ਸ਼ਹਿਰ ਦੀਆਂ ਗਲੀਆਂ ਵਿਚ ਵੇਚਿਆ ਜਾਣਾ ਸੀ। ਪੁਲਿਸ ਵੱਲੋਂ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਹ ਸਾਰੇ ਜੀ.ਟੀ.ਏ. ਨਾਲ ਸਬੰਧਤ ਹਨ।

ਜੀ.ਟੀ.ਏ. ਨਾਲ ਸਬੰਧਤ 7 ਜਣੇ ਕੀਤੇ ਗ੍ਰਿਫ਼ਤਾਰ

ਅਜੈਕਸ ਨਾਲ ਸਬੰਧਤ ਦੋ ਜਣਿਆਂ ਦੀ ਸ਼ਨਾਖਤ ਕੈਮਰਨ ਲੌਂਗਮੋਰ ਅਤੇ ਜ਼ੁਬਾਯੁਲ ਹੱਕ ਵਜੋਂ ਕੀਤੀ ਗਈ ਹੈ ਜਦਕਿ ਇਟੋਬੀਕੋ ਦੇ ਬ੍ਰਾਇਨ ਸ਼ੈਰਿਟ ਅਤੇ ਅਬੂਬਕਰ ਮੁਹੰਮਦ ਵਿਰੁੱਧ ਵੀ ਦੋਸ਼ ਆਇਦ ਕੀਤੇ ਗਏ ਹਨ। ਟੋਰਾਂਟੋ ਦੇ ਬਸ਼ੀਰ ਹਸਨ ਅਬਦੀ ਅਤੇ ਲੁਕੋ ਲੌਡਰ ਨੂੰ ਨਾਮਜ਼ਦ ਕਰਦਿਆਂ ਨਸ਼ਾ ਤਸਕਰੀ ਵਾਸਤੇ ਪਾਬੰਦੀ ਸ਼ੁਦਾ ਪਦਾਰਥ ਰੱਖਣ ਅਤੇ ਪਹਿਲੇ ਦਰਜੇ ਦਾ ਨਸ਼ੀਲਾ ਪਦਾਰਥ ਸਮੱਗਲ ਕਰਨ ਦੇ ਦੋਸ਼ ਲਾਏ ਗਏ ਹਨ। ਟੋਰਾਂਟੋ ਪੁਲਿਸ ਦੇ ਸੁਪਰਡੈਂਟ ਸਟੀਵ ਵਾਟਸ ਨੇ ਦੱਸਿਆ ਕਿ ਸੱਤ ਸ਼ੱਕੀਆਂ ਵਿਚੋਂ ਪੰਜ ਨੂੰ ਜ਼ਮਾਨਤ ਮਿਲ ਗਈ ਜਦਕਿ ਦੋ ਹਾਲੇ ਪੁਲਿਸ ਵਿਚ ਹਿਰਾਸਤ ਵਿਚ ਹਨ। ਨਸ਼ਿਆਂ ਦੀ ਵੱਡੀ ਖੇਪ ਜ਼ਬਤ ਹੋਣ ਨਾਲ ਵੱਡੀ ਗਿਣਤੀ ਵਿਚ ਓਵਰਡੋਜ਼ ਮੌਤਾਂ ਨੂੰ ਰੋਕਣ ਵਿਚ ਸਫਲਤਾ ਮਿਲੀ

Next Story
ਤਾਜ਼ਾ ਖਬਰਾਂ
Share it