Begin typing your search above and press return to search.

ਜੈਪੁਰ : ਰੇਲ ਵਿਚ ਚੱਲੀਆਂ ਗੋਲੀਆਂ, ਇਕ ਦੀ ਗਈ ਜਾਨ

ਜੈਪੁਰ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਜੈਪੁਰ ਵਿਖੇ ਗੁਜਰਾਤ ਤੋਂ ਮੁੰਬਈ ਜਾ ਰਹੀ ਰੇਲ ਵਿਚ ਤਾਬੜਤੋੜ ਗੋਲੀਆਂ ਚੱਲੀਆਂ ਹਨ। ਹੁਣ ਤਕ ਮਿਲੀ ਸੂਚਨਾ ਅਨੁਸਾਰ RPF ਦੇ ਜਵਾਨ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸਦੇ ਨਾਲ ਦਾ ਇਕ ਸਾਥੀ ਤੇ 3 ਮੁਸਾਫਰ ਮਾਰੇ ਗਏ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ […]

ਜੈਪੁਰ : ਰੇਲ ਵਿਚ ਚੱਲੀਆਂ ਗੋਲੀਆਂ, ਇਕ ਦੀ ਗਈ ਜਾਨ
X

Editor (BS)By : Editor (BS)

  |  31 July 2023 4:39 AM IST

  • whatsapp
  • Telegram

ਜੈਪੁਰ, 31 ਜੁਲਾਈ (ਹਮਦਰਦ ਨਿਊਜ਼ ਸਰਵਿਸ) : ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਜੈਪੁਰ ਵਿਖੇ ਗੁਜਰਾਤ ਤੋਂ ਮੁੰਬਈ ਜਾ ਰਹੀ ਰੇਲ ਵਿਚ ਤਾਬੜਤੋੜ ਗੋਲੀਆਂ ਚੱਲੀਆਂ ਹਨ। ਹੁਣ ਤਕ ਮਿਲੀ ਸੂਚਨਾ ਅਨੁਸਾਰ RPF ਦੇ ਜਵਾਨ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਉਸਦੇ ਨਾਲ ਦਾ ਇਕ ਸਾਥੀ ਤੇ 3 ਮੁਸਾਫਰ ਮਾਰੇ ਗਏ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਫਾਈਰਿੰਗ ਵਿਚ ਇਕ ਏਐਸਆਈ ਸਣੇ ਹੁਣ ਤਕ 4 ਲੋਕਾਂ ਦੀ ਜਾਨ ਜਾ ਚੁੱਕੀ ਹੈ।

Next Story
ਤਾਜ਼ਾ ਖਬਰਾਂ
Share it