ਜੈਕਲੀਨ ਫਰਨਾਂਡੀਜ਼ ਦੇ ਜਨਮਦਿਨ 'ਤੇ ਸੁਕੇਸ਼ ਚੰਦਰਸ਼ੇਖਰ ਹੋਏ ਰੋਮਾਂਟਿਕ, ਪੱਤਰ 'ਚ ਖੋਲ੍ਹੇ ਦਿਲ
ਨਵੀਂ ਦਿੱਲੀ : ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ 'ਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਫਿਲਮ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਇਕ ਵਾਰ ਫਿਰ ਪ੍ਰੇਮ ਪੱਤਰ ਲਿਖਿਆ ਹੈ। ਜੈਕਲੀਨ ਦੇ ਜਨਮਦਿਨ 'ਤੇ ਲਿਖੇ ਇਸ ਲਵ ਲੈਟਰ 'ਚ ਸੁਕੇਸ਼ ਨੇ ਆਪਣਾ ਦਿਲ ਖੋਲ੍ਹ ਕੇ ਰੱਖਿਆ ਹੈ। ਚਿੱਠੀ ਹਿੰਦੀ ਵਿੱਚ ਲਿਖੀ ਗਈ ਹੈ। […]
By : Editor (BS)
ਨਵੀਂ ਦਿੱਲੀ : ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ 'ਚ ਬੰਦ ਸੁਕੇਸ਼ ਚੰਦਰਸ਼ੇਖਰ ਨੇ ਫਿਲਮ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਇਕ ਵਾਰ ਫਿਰ ਪ੍ਰੇਮ ਪੱਤਰ ਲਿਖਿਆ ਹੈ। ਜੈਕਲੀਨ ਦੇ ਜਨਮਦਿਨ 'ਤੇ ਲਿਖੇ ਇਸ ਲਵ ਲੈਟਰ 'ਚ ਸੁਕੇਸ਼ ਨੇ ਆਪਣਾ ਦਿਲ ਖੋਲ੍ਹ ਕੇ ਰੱਖਿਆ ਹੈ। ਚਿੱਠੀ ਹਿੰਦੀ ਵਿੱਚ ਲਿਖੀ ਗਈ ਹੈ। ਕਈ ਭਾਸ਼ਾਈ ਗਲਤੀਆਂ ਵਾਲੇ ਇਸ ਪੱਤਰ ਵਿੱਚ ਸੁਕੇਸ਼ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਹਨ।
ਸੁਕੇਸ਼ ਨੇ ਆਪਣੇ ਪ੍ਰੇਮ ਪੱਤਰ 'ਚ ਲਿਖਿਆ, "ਮੇਰੀ ਪਿਆਰੀ ਦੁਨੀਆ ਦੀ ਸਭ ਤੋਂ ਖੂਬਸੂਰਤ ਬੋਮਾ ਜੈਕੀ (ਜੈਕਲੀਨ ਫਰਨਾਂਡੀਜ਼)… ਇਕ ਦਰੱਖਤ 'ਤੇ ਹਜ਼ਾਰਾਂ ਫੁੱਲ ਖਿੜਦੇ ਹਨ ਪਰ ਉਨ੍ਹਾਂ 'ਚੋਂ ਇਕ ਖਾਸ ਹੁੰਦਾ ਹੈ… ਜ਼ਿੰਦਗੀ 'ਚ ਹਜ਼ਾਰਾਂ ਯਾਦਾਂ ਹੁੰਦੀਆਂ ਹਨ ਪਰ ਉਨ੍ਹਾਂ 'ਚੋਂ ਇਕ ਖਾਸ ਹੁੰਦੀ ਹੈ। , ਜੋ ਦਿਲ ਨੂੰ ਛੂਹ ਲੈਂਦੀ ਹੈ ਅਤੇ ਪਿਆਰ ਵਿੱਚ ਪਾਗਲ ਬਣਾ ਦਿੰਦੀ ਹੈ।