Begin typing your search above and press return to search.

ਚੀਨ ਨੇ ਅਮਰੀਕਾ 'ਤੇ ਜਾਸੂਸੀ ਕਰਨ ਦਾ ਦੋਸ਼ ਲਗਾਇਆ, ਇਕ ਗ੍ਰਿਫ਼ਤਾਰ

ਬੀਜਿੰਗ : ਚੀਨ ਨੇ ਅਮਰੀਕਾ 'ਤੇ ਜਾਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਚੀਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਜ਼ੇਂਗ ਨਾਂ ਦੇ 52 ਸਾਲਾ ਵਿਅਕਤੀ ਨੂੰ ਫੜਿਆ ਹੈ, ਜੋ ਅਮਰੀਕੀ ਖੁਫੀਆ ਏਜੰਸੀ ਸੀਆਈਏ ਨੂੰ ਚੀਨ ਦੀ ਫੌਜ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਦੇ ਰਿਹਾ ਸੀ। ਇਸ ਦੇ ਬਦਲੇ ਉਸ ਨੂੰ ਮੋਟੇ ਪੈਸੇ ਦਿੱਤੇ ਜਾ ਰਹੇ ਸਨ। […]

ਚੀਨ ਨੇ ਅਮਰੀਕਾ ਤੇ ਜਾਸੂਸੀ ਕਰਨ ਦਾ ਦੋਸ਼ ਲਗਾਇਆ, ਇਕ ਗ੍ਰਿਫ਼ਤਾਰ
X

Editor (BS)By : Editor (BS)

  |  12 Aug 2023 3:17 AM IST

  • whatsapp
  • Telegram

ਬੀਜਿੰਗ : ਚੀਨ ਨੇ ਅਮਰੀਕਾ 'ਤੇ ਜਾਸੂਸੀ ਕਰਨ ਦਾ ਦੋਸ਼ ਲਗਾਇਆ ਹੈ। ਚੀਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਜ਼ੇਂਗ ਨਾਂ ਦੇ 52 ਸਾਲਾ ਵਿਅਕਤੀ ਨੂੰ ਫੜਿਆ ਹੈ, ਜੋ ਅਮਰੀਕੀ ਖੁਫੀਆ ਏਜੰਸੀ ਸੀਆਈਏ ਨੂੰ ਚੀਨ ਦੀ ਫੌਜ ਨਾਲ ਜੁੜੀਆਂ ਮਹੱਤਵਪੂਰਨ ਜਾਣਕਾਰੀਆਂ ਦੇ ਰਿਹਾ ਸੀ।

ਇਸ ਦੇ ਬਦਲੇ ਉਸ ਨੂੰ ਮੋਟੇ ਪੈਸੇ ਦਿੱਤੇ ਜਾ ਰਹੇ ਸਨ। ਸੀਆਈਏ ਨੇ ਜੰਗ ਨੂੰ ਅਮਰੀਕੀ ਨਾਗਰਿਕਤਾ ਦਿਵਾਉਣ ਦਾ ਵੀ ਲਾਲਚ ਦਿੱਤਾ ਸੀ। ਚੀਨ ਦੀ ਸਟੇਟ ਸਕਿਓਰਿਟੀ ਮੁਤਾਬਕ ਸੀਆਈਏ ਨੇ ਉਸ ਨੂੰ ਇਟਲੀ ਤੋਂ ਹਾਇਰ ਕੀਤਾ ਸੀ। ਜੰਗ ਨੇ ਜਾਸੂਸੀ ਲਈ ਸੀਆਈਏ ਨਾਲ ਸਮਝੌਤਾ ਕੀਤਾ ਸੀ।

Next Story
ਤਾਜ਼ਾ ਖਬਰਾਂ
Share it