ਗਿਆਨਵਾਪੀ ਮਸਜਿਦ ਕੰਪਲੈਕਸ ਦਾ ਸਰਵੇਖਣ ਕਰਨ ਦੀ ਇਜਾਜ਼ਤ ਮਿਲੀ, ਸੁਣੋ ਵੀਡੀਉ
ਨਵੀਂ ਦਿੱਲੀ : ਪਿਛਲੇ ਕਾਫੀ ਸਮੇਂ ਤੋਂ ਇਹ ਰੌਲਾ ਪੈ ਰਿਹਾ ਸੀ ਕਿ ਇਹ ਥਾਂ ਹਿੰਦੂਆਂ ਦੀ ਹੈ ਜਾਂ ਫਿਰ ਮੁਸਲਿਮ ਭਾਈਚਾਰੇ ਦੀ। ਇਸੇ ਸਬੰਧੀ ਵਿਚ ਅੱਜ ਕੋਰਟ ਨੇ ਇਕ ਫ਼ੈਸਲਾ ਦਿੱਤਾ ਹੈ। ਫ਼ਸਲੇ ਅਨੁਸਾਰ ਇਲਾਹਾਬਾਦ ਹਾਈ ਕੋਰਟ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਵਾਰਾਣਸੀ ਵਿੱਚ ਗਿਆਨਵਾਪੀ ਮਸਜਿਦ ਕੰਪਲੈਕਸ ਦਾ ਸਰਵੇਖਣ ਕਰਨ ਦੀ ਇਜਾਜ਼ਤ ਦਿੱਤੀ […]
By : Editor (BS)
ਨਵੀਂ ਦਿੱਲੀ : ਪਿਛਲੇ ਕਾਫੀ ਸਮੇਂ ਤੋਂ ਇਹ ਰੌਲਾ ਪੈ ਰਿਹਾ ਸੀ ਕਿ ਇਹ ਥਾਂ ਹਿੰਦੂਆਂ ਦੀ ਹੈ ਜਾਂ ਫਿਰ ਮੁਸਲਿਮ ਭਾਈਚਾਰੇ ਦੀ। ਇਸੇ ਸਬੰਧੀ ਵਿਚ ਅੱਜ ਕੋਰਟ ਨੇ ਇਕ ਫ਼ੈਸਲਾ ਦਿੱਤਾ ਹੈ। ਫ਼ਸਲੇ ਅਨੁਸਾਰ ਇਲਾਹਾਬਾਦ ਹਾਈ ਕੋਰਟ ਨੇ ਭਾਰਤੀ ਪੁਰਾਤੱਤਵ ਸਰਵੇਖਣ (ਏਐਸਆਈ) ਨੂੰ ਵਾਰਾਣਸੀ ਵਿੱਚ ਗਿਆਨਵਾਪੀ ਮਸਜਿਦ ਕੰਪਲੈਕਸ ਦਾ ਸਰਵੇਖਣ ਕਰਨ ਦੀ ਇਜਾਜ਼ਤ ਦਿੱਤੀ ਹੈ। ਮੁਸਲਿਮ ਪੱਖ ਨੇ ਵੀ ਏਐਸਆਈ ਦੇ ਹਲਫ਼ਨਾਮੇ 'ਤੇ ਜਵਾਬੀ ਹਲਫ਼ਨਾਮਾ ਦਾਇਰ ਕੀਤਾ ਸੀ। ਅਦਾਲਤ ਵਿੱਚ 27 ਜੁਲਾਈ ਨੂੰ ਏਐਸਆਈ ਦੇ ਵਧੀਕ ਡਾਇਰੈਕਟਰ ਜਨਰਲ ਆਲੋਕ ਤ੍ਰਿਪਾਠੀ ਨੇ ਮੁੜ ਸਪੱਸ਼ਟ ਕੀਤਾ ਕਿ ਸਰਵੇਖਣ ਨਾਲ ਉਸਾਰੀ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
#WATCH इलाहाबाद हाई कोर्ट ने भारतीय पुरातत्व सर्वेक्षण (ASI) को सर्वेक्षण करने के लिए कहा है। इलाहाबाद हाई कोर्ट ने ज़िला कोर्ट के फैसले को तत्काल प्रभाव से प्रभावी करने के लिए भी कहा है: इलाहाबाद हाई कोर्ट द्वारा ज्ञानवापी मस्जिद परिसर का सर्वेक्षण की अनुमति देने पर हिंदू पक्ष… pic.twitter.com/GEnpU61gua
— ANI_HindiNews (@AHindinews) August 3, 2023