Begin typing your search above and press return to search.

ਉਘੀ ਗਾਇਕਾ ਭੁਪਿੰਦਰ ਕੌਰ ਮੁਹਾਲੀ ਅਚਾਨਕ ਸਦੀਵੀ ਵਿਛੋੜਾ ਦੇ ਗਏ

ਮੁਹਾਲੀ 31 ਅਕਤੂਬਰ (ਹਮਦਰਦ ਬਿਊਰੋ):-ਪੰਜਾਬੀ ਦੀ ਉਘੀ ਲੋਕ ਗਾਇਕਾ ਬੀਬੀ ਭੁਪਿੰਦਰ ਕੌਰ ਮੁਹਾਲੀ 31 ਅਕਤੂਬਰ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਖਬਰ ਲਿਖੇ ਜਾਣ ਵੇਲੇ ਤੱਕ ਉਨ੍ਹਾਂ ਦੀ ਮੌਤ ਦਾ ਕਾਰਨ ਪਤਾ ਨਹੀਂ ਚੱਲ ਸਕਿਆ। ਬੀਬੀ ਭੁਪਿੰਦਰ ਕੌਰ ਦੇ ਪੰਜ ਭੂਤਕ ਸਰੀਰ ਦਾ ਸਸਕਾਰ 1 ਨਵੰਬਰ ਨੂੰ 12 ਵਜੇ ਮੁਹਾਲੀ ਦੇ ਸ਼ਮਸ਼ਾਨ ਘਾਟ ਵਿਖੇ […]

ਉਘੀ ਗਾਇਕਾ ਭੁਪਿੰਦਰ ਕੌਰ ਮੁਹਾਲੀ ਅਚਾਨਕ ਸਦੀਵੀ ਵਿਛੋੜਾ ਦੇ ਗਏ
X

Hamdard Tv AdminBy : Hamdard Tv Admin

  |  31 Oct 2023 6:00 PM IST

  • whatsapp
  • Telegram

ਮੁਹਾਲੀ 31 ਅਕਤੂਬਰ (ਹਮਦਰਦ ਬਿਊਰੋ):-ਪੰਜਾਬੀ ਦੀ ਉਘੀ ਲੋਕ ਗਾਇਕਾ ਬੀਬੀ ਭੁਪਿੰਦਰ ਕੌਰ ਮੁਹਾਲੀ 31 ਅਕਤੂਬਰ 2023 ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ। ਖਬਰ ਲਿਖੇ ਜਾਣ ਵੇਲੇ ਤੱਕ ਉਨ੍ਹਾਂ ਦੀ ਮੌਤ ਦਾ ਕਾਰਨ ਪਤਾ ਨਹੀਂ ਚੱਲ ਸਕਿਆ। ਬੀਬੀ ਭੁਪਿੰਦਰ ਕੌਰ ਦੇ ਪੰਜ ਭੂਤਕ ਸਰੀਰ ਦਾ ਸਸਕਾਰ 1 ਨਵੰਬਰ ਨੂੰ 12 ਵਜੇ ਮੁਹਾਲੀ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ। ਬੀਬੀ ਭੁਪਿੰਦਰ ਕੌਰ ਮੁਹਾਲੀ ਨੇ ਆਪਣੀ ਗਾਇਕੀ ਰਾਹੀਂ ਅਨੇਕਾਂ ਗੀਤ ਪੰਜਾਬੀਆਂ ਦੀ ਝੋਲੀ ਪਾਏ। ਉਨ੍ਹਾਂ ਦੀ ਮੌਤ ਤੇ ਵੱਖ-ਵੱਖ ਕਲਾਕਾਰਾਂ, ਗੀਤਕਾਰਾਂ ਅਤੇ ਰਾਜਨੀਤਕ ਆਗੂਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਕਈਆਂ ਨੇ ਬੀਬੀ ਭੁਪੰਦਰ ਕੌਰ ਮੁਹਾਲੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਪੰਜਾਬੀ ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

Next Story
ਤਾਜ਼ਾ ਖਬਰਾਂ
Share it