Begin typing your search above and press return to search.

ਇੰਗਲੈਂਡ ਵਿਚ ਲਾਪਤਾ ਸਿੱਖ ਨੌਜਵਾਨ ਦੀ ਲਾਸ਼ ਮਿਲੀ

ਲੰਡਨ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਇੰਗਲੈਂਡ ਵਿਚ ਲਾਪਤਾ ਹੋਏ ਜਲੰਧਰ ਦੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ। 23 ਸਾਲ ਦਾ ਗੁਰਸ਼ਰਨ ਸਿੰਘ ਭਾਟੀਆ 15 ਦਸੰਬਰ ਤੋਂ ਲਾਪਤਾ ਸੀ ਅਤੇ ਉਸ ਦੀ ਮੌਤ ਸਮੁੰਦਰ ਵਿਚ ਡੁੱਬਣ ਕਾਰਨ ਹੋਈ।ਜਲੰਧਰ ਦੇ ਮਾਡਲ ਟਾਉਨ ਦਾ ਗੁਰਸ਼ਰਨ ਸਿੰਘ ਭਾਟੀਆ ਸਟੱਡੀ ਵੀਜ਼ਾ ’ਤੇ ਪਿਛਲੇ ਸਾਲ ਇੰਗਲੈਂਡ ਪੁੱਜਾ ਸੀ। ਉਸ ਨੇ […]

ਇੰਗਲੈਂਡ ਵਿਚ ਲਾਪਤਾ ਸਿੱਖ ਨੌਜਵਾਨ ਦੀ ਲਾਸ਼ ਮਿਲੀ
X

Editor EditorBy : Editor Editor

  |  19 Dec 2023 1:33 AM GMT

  • whatsapp
  • Telegram

ਲੰਡਨ, 19 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਇੰਗਲੈਂਡ ਵਿਚ ਲਾਪਤਾ ਹੋਏ ਜਲੰਧਰ ਦੇ ਨੌਜਵਾਨ ਦੀ ਮੌਤ ਹੋ ਚੁੱਕੀ ਹੈ। 23 ਸਾਲ ਦਾ ਗੁਰਸ਼ਰਨ ਸਿੰਘ ਭਾਟੀਆ 15 ਦਸੰਬਰ ਤੋਂ ਲਾਪਤਾ ਸੀ ਅਤੇ ਉਸ ਦੀ ਮੌਤ ਸਮੁੰਦਰ ਵਿਚ ਡੁੱਬਣ ਕਾਰਨ ਹੋਈ।
ਜਲੰਧਰ ਦੇ ਮਾਡਲ ਟਾਉਨ ਦਾ ਗੁਰਸ਼ਰਨ ਸਿੰਘ ਭਾਟੀਆ ਸਟੱਡੀ ਵੀਜ਼ਾ ’ਤੇ ਪਿਛਲੇ ਸਾਲ ਇੰਗਲੈਂਡ ਪੁੱਜਾ ਸੀ। ਉਸ ਨੇ ਲੈਸਟਰਸ਼ਾਇਰ ਦੀ ਲਫਬ੍ਰੋਅ ਯੂਨੀਵਰਸਿਟੀ ਵਿਚ ਦਾਖਲ ਲਿਆ ਅਤੇ ਪੋਸਟ ਗ੍ਰੈਜੁਏਸ਼ਨ ਦਾ ਕੋਰਸ ਕਰ ਰਿਹਾ ਸੀ।

Next Story
ਤਾਜ਼ਾ ਖਬਰਾਂ
Share it