Begin typing your search above and press return to search.

ਅਦਾਕਾਰ ਵਿਵੇਕ ਓਬਰਾਏ ਨਾਲ 1.55 ਕਰੋੜ ਦੀ ਠੱਗੀ

ਨਵੀਂ ਦਿੱਲੀ,22 ਜੁਲਾਈ, ਹ.ਬ. : ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨਾਲ ਤਿੰਨ ਲੋਕਾਂ ਨੇ ਨਿਵੇਸ਼ ਦੇ ਨਾਂ ’ਤੇ 1.55 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਮੁਲਜ਼ਮਾਂ ਨੇ ਇਕ ਪ੍ਰੋਗਰਾਮ ਤੇ ਫਿਲਮ ਨਿਰਮਾਣ ਕੰਪਨੀ ’ਚ ਨਿਵੇਸ਼ ਕਰਨ ’ਤੇ ਚੰਗਾ ਰਿਟਰਨ ਮਿਲਣ ਦੀ ਝਾਂਸਾ ਦਿੱਤਾ ਸੀ ਪਰ ਅਦਾਕਾਰ ਤੋਂ ਮਿਲੀ ਰਕਮ ਦੀ ਵਰਤੋਂ ਖੁਦ ’ਤੇ ਹੀ ਕਰ ਲਈ। […]

ਅਦਾਕਾਰ ਵਿਵੇਕ ਓਬਰਾਏ ਨਾਲ 1.55 ਕਰੋੜ ਦੀ ਠੱਗੀ
X

Editor (BS)By : Editor (BS)

  |  25 July 2023 11:12 AM IST

  • whatsapp
  • Telegram

ਨਵੀਂ ਦਿੱਲੀ,22 ਜੁਲਾਈ, ਹ.ਬ. : ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨਾਲ ਤਿੰਨ ਲੋਕਾਂ ਨੇ ਨਿਵੇਸ਼ ਦੇ ਨਾਂ ’ਤੇ 1.55 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਮੁਲਜ਼ਮਾਂ ਨੇ ਇਕ ਪ੍ਰੋਗਰਾਮ ਤੇ ਫਿਲਮ ਨਿਰਮਾਣ ਕੰਪਨੀ ’ਚ ਨਿਵੇਸ਼ ਕਰਨ ’ਤੇ ਚੰਗਾ ਰਿਟਰਨ ਮਿਲਣ ਦੀ ਝਾਂਸਾ ਦਿੱਤਾ ਸੀ ਪਰ ਅਦਾਕਾਰ ਤੋਂ ਮਿਲੀ ਰਕਮ ਦੀ ਵਰਤੋਂ ਖੁਦ ’ਤੇ ਹੀ ਕਰ ਲਈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਅਦਾਕਾਰ ਦੇ ਚਾਰਟਰਡ ਅਕਾਊਂਟੈਂਟ ਨੇ ਤਿੰਨ ਲੋਕਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ।

Next Story
ਤਾਜ਼ਾ ਖਬਰਾਂ
Share it